100+ Attitude Status Punjabi 2018 HTS

ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ, 
ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..

#ਜੇ #ਪੁੱਠੇ #ਪੰਗੇ #ਆਪਾ #ਛੱਡ #ਤੇ #ਫਿਰ #ਦੁਨੀਆ #ਦੇ #ਦੂਰ #ਕਿਹੜਾ #ਵਹਿਮ #ਕਰੂਗਾ,, 
#ਯਾਰੀਆ #ਦੇ #ਜਦੋ #ਕਦੇ #ਹੋਣੇ #ਚਰਚੇ #ਮਿੱਤਰਾਂ #ਦੀ #ਗੱਲ #ਆਪੇ #TIME ⌚ #ਕਰੂਗਾ… 🔫

ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ, 
ਮੁਨਾਫੇ ਨੀ ਭਾਲਦੇ 
ਥੰਮਾਂ ਵਰਗੇ ਜੋ ਨਾਲ ਖੜਦੇ ਨੇ, 
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ

#CHKDE #NI #TIME #JNI #KHNI #ਨਾਰ #DA..👉?? 
#ਚਿੱਟੇ #TO #ਭੈੜਾ #CHARACTER #TERE #ਯਾਰ #DA.. 👉🔫💥💥💥💥💥💥

ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ, 
ਮੁਨਾਫੇ ਨੀ ਭਾਲਦੇ 
ਥੰਮਾਂ ਵਰਗੇ ਜੋ ਨਾਲ ਖੜਦੇ ਨੇ, 
ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ

ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।

Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ 
2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫

#Devil_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_☝️#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_

ਰੱਖੀ ਨਾ ਭੁਲੇਖਾ ਪਾ ਲੀ ਟੈਮ 🕛 

ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ

ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎 
ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ

100+ Attitude Status Punjabi 2018 HTS 

ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ 
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ

ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻 
ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!! 

ਵਕਤ ਗੂਗਾਂ ਨਹੀਂ ਬਸ ਮੌਨ ਆ.. 

Time ਆਉਣ ਤੇ ਦਸਾਗੇ ਅਸੀਂ ਕੋਣ ਅਾ!

ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼‍♀ਤੂੰ ਸਾਨੂੰ ਪਾੳੁਣ 🤷🏼‍♂ਦਾ ਸ਼ੌਕ ਪਾਲੀ ਫਿਰਦੀ ੲੇ_

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ… 
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , 
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ 
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , 
ਪਰ ਮਾਣ ਬੜਾ ਕਿ ਸੱਚੇ ਹਾਂ

�ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ। 

ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। । 

�ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ। 

ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ