Attitude Punjabi Status For FaceBook Whatsapp Status Share Site 2018-19

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ.. 
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.

ਵੈਰੀ ਲਲਕਾਰ ਕੇ ਮੈਦਾਨ ਛੱਡਣੇ 
ਏਦਾਂ ਤਾਂ ਸਵਾਦ ਕਾਕਾ ਅਉਦੇ ਨੀ ਹੰੁਦੇ

👍ਹੋ ਅੈਵੇ 🔫ਮਾਰਦੇ ☝️ੲੇ ਗੱਲਾ,”,👆ਕੋੲੀ ਖੜਦਾ 👎ਨੀ ਕੱਲਾ👊ਅੈਵੇ ਟੱਪਦੀ ੲੇ ਮੱਚਰੀ #ਲੰਗੋੜ 🔫#ਕੱਲ ਦੀ

ਜੇ ਬੂਟੇ🌱ਔਰ ਬੋਹੜ ਚ’👐ਫਰਕ਼ ਜਾਣਦਾ ਏਂ 
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ

ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻‍♂️ 

.ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ

ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ 🍺🍻ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ 😂😂

#ਕੁੰਡੀ_⚓#_ਅੜੀ_ਤੋਂ_ਚਗਾਠਾਂ_🚪#_ਨਈਓ_ਪੱਟਦੇ 
#ਨੀ_ਯਾਰ_ਪੂਰਾ_ਕਿਲਾ_🏰#_ਢਾਉਂਦੇ_ਨੇ🏒 
#ਜਾਨ_😎#_ੳੁਹਨਾਂ_ੳੁੱਤੋ_ਦੇੲੀੲੇ_😄#_ਵਾਰ_ਮਿੱਤਰੋ 
#ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..

ਪਿਆਰ💑ਨਾਲ ਖੱਟਣਾ ਜੇ☝ਪਿਆਰ ਸੱਜਣਾ,ਹੱਸ😊ਖੇਡ ਜਿੰਦਗੀ ਲਘਾ✈ ਸੱਜਣਾ,👌ਲੁੱਟੀ ਚੱਲ ਮੌਜਾ ਨੀਵਾ ਹੌਕੇ🙏ਕਿਉਕੀ ਇਸ ਦੁਨੀਆ ਤੇ ਮਿਲਣਾ ਨੀ ਵਾਰ👎 ਵਾਰ ਸੱਜਣਾ

ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ 

Jatt ਸੌਦੇ ਕਰਦਾ ਏ ਆਰ – ਪਾਰ ਦੇ

..😎#ATTITUDE ਹੋਣ ਨਾਲ #ਕੁਝ ਨਹੀਂ ਹੁੰਦਾ #SMILE☺ 
#ਇੰਦਾਂ ਦੀ #ਦੳ ਕਿ #ਲੋਕਾਂ👬👥👬 ਦੇ 
#ਦਿਲ ❤️ਮਚ ਜਾਣ

ਜੇ ਤੂੰ ਬਾਅਲੀ ਅੱਤ ਬੱਣਦੀ, 

ਜੱੱਟ ਕਹੀ ਗੱਲ ਵੀ STATUS ਬਣਦੀ,

#ਉਹ ਹੋਵੇ ਨਾ #ਸੂਨੱਖੀ👰ਹੋਵੇ #ਵਾਦਿਆਂ🤝ਦੀ ਪੱਕੀ, 

#ਪਿਆਰ💏ਵਿੱਚ #ਪਾਵੇ ਕੋਈ #ਘਾਟ ਨਾ✋ 

#Jean’an👖ਵਾਲੀਆਂ ਨੂੰ ਬਹੁਤਾ #follow ਨਹੀਓ ਕੀਤਾ, 

#ਸੂਟ ਵਾਲੀ #ਜੁੱੜੂ ਸਾਡੇ #Heart💖💖ਨਾਲ..😎👌

ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ 

ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ

 Attitude Punjabi Status For FaceBook Whatsapp Status

ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ 
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ

ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ. 

ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ. 

ਕਈ #facebook ਵਾਲੇ 👲ਉਸਤਾਦ ਆਖਦੇ 

ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..

#ਤੇਰੀਆਂ👧 ਸਹੇਲੀਆਂ👭 ਤਾਂ ਤੋੜ✋ ਦੀਆਂ ਦਿਲ💔 

#GOLI 🔫 ਮਿੱਤਰਾ ਦੀ ☠ ਚੀਰ ਦੀ ਆ 💪ਹੱਡ ਨੀ

🎭 ਖਡੇ jehde ਨਾਲ👬 #Dil❤ਵਿੱਚ ਵੱਸਦੇ⚓ 
🖤ਦੋਗਲੇ c ਜਿਹੜੇ🤺 ਸਾਡੀ yaari ਛੱਡਗੇ 

ਮਾੜੇ👎#Bnde ਨੂੰ nA❌ਜੀਣ #denDi☝ ਦੁਨੀਆਂ 
ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫

GENTLE👔 ਜੀ LOOK👌🏻 ਤੇ ਕਰੀਮ ਡੁੱਲਦੀ 

ਤਾਂ☝ ਵੀ ਬਹੁਤਾ ਚੱਕਦਾ ਨਾ Rate💵 ਗੱਭਰੂ❤🤗🤗

ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ 



ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯

Read More Punjabi Attitude Status…