ਪੰਜਾਬੀ ਪਿਆਰ ਸ਼ਾਇਰੀ 😍😘 shayari Punjabi two lines

ਪੰਜਾਬੀ ਲਵ ਸ਼ਾਇਰੀ

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ |

Love Shayari punjabi
Love Shayari Punjabi

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️

ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤

ਦਿਲ ❤️ ਦਾ ਰੋਗ ਦਵਾ ਹੋ ਜਾਏਗਾ, ਪਤਾ ਨੀ ਸੀ ਉਹ ਖੁਦਾ ਹੋ ਜਾਏਗਾ.🥰

ਤਲਾਸ਼ ਸਕੂਨ ਦੀ ਸੀ , ਮੈਨੂੰ ਤੂੰ ਲੱਭ ਗਿਆ 😍💕

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍

ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…🥀

ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰

ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ😍😍

ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

ਕੋਈ ਕਿਸੇ ਨਾ ਕਿਸੇ ਵਿੱਚ ਖੋ ਹੀ ਜਾਂਦਾ, ਜ਼ਮੀਨ ਬੰਜਰ ਨੂੰ ਬਰਸਾਤ ਨਾਲ ਇਸ਼ਕ ਹੋ ਹੀ ਜਾਂਦਾ।❤️

ਤੇਰੇ ਨੂਰ ਨੇ ਇਸ਼ਕ ਦੇ ਰਾਹਾਂ ਨੂੰ ਰੋਸ਼ਨਾਇਆ..ਤੇਰੇ ਨੈਣਾਂ ਨੇ ਤਾਂ ਸਾਨੂੰ ਕਾਗਜ਼ ਕਲਮ ਫੜਾਇਆ 😇❤️

ਤੇਰੀ ਮਰਜੀ, ਤੋੜੀ ਚਾਹੇ ਰੱਖ ਲਵੀਂ ਇਸ਼ਕ ਤਾਂ ਸੱਜਣਾ ਹੱਥਕੜੀਆ ਨੇ ਕੱਚ ਦੀਆਂ.

ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍

ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ…❤️❤️

true love love shayari punjabi

ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️

ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️

♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||

true love love shayari punjabi
true love love shayari punjabi

ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ |

ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞

ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ…❤️

ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ…… ਕਿਸੇ ਦੀ ਨਜ਼ਰ ਕਰਾਉਂਦੀ ਏ….!!❤️💯

ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ🥰

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️

ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️

ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.🥰🥰

ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ 🥰

ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |🥰

ਗੱਲ ਕਰਨ ਨੂੰ topic ਨੀ Felling ਹੋਣੀ ਚਾਹੀਦੀ ਆ 🥰

ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |😘😘

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰🥰

ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ 😍😍

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।😍😍

love shayari punjabi copy paste

ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵੇਂਦੇ ਨੇ ਪੂਰਾ ਹੁੰਦਾ, ਦਿੱਸਦਾ ਹਰ ਇੱਕ ਖਵਾਬ ਅਧੂਰਾ ਨੀ 😍😍

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️

ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️

love shayari punjabi copy paste
love shayari punjabi copy paste

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️

ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️

ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..👨‍❤️‍👨

ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊

ਮੁਹੱਬਤ ਵਿਖਾਈ ਨਹੀਂ, ਨਿਭਾਈ ਜਾਂਦੀ ਏ ਸੱਜਣਾ..🥰

ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ 💕✍🏻💕

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇

ਮੈਂ ਤਾਂ ਅੱਜ ਵੀ ਕੈਦ ਆਂ, ਤੇਰੀ ਯਾਦਾਂ ਦੀ ਜੇਲ ਚ 😍

🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤

ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ… ❤…

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.😊😊

ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ । ਜੋ ਉਂਗਲ ਫੜਕੇ ਨਾਲ ਨਾਲ ਚੱਲੇ !

love shayari punjabi pic

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ ਨਾਲ ਨਹੀ ਸਾਦਗੀ ਨਾਲ ਕਰ !”

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ… ❤…

love shayari punjabi pic
love shayari punjabi pic

🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤

ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,❤️ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ.❤️

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਪਾਣੀ ਖੂਹਾਂ ਦਾ😌 ਤੇ ਪਿਆਰ ਰੂਹਾਂ ਦਾ 💏ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।

ਕਿਥੋ ਤਲਾਸ਼ kareGi ” mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..

ਰੋਣ ਦੀ ਕੀ ਲੋੜ ਜੇ 😭 ਕੋਈ 😃 ਹਸਾਉਣ ਵਾਲਾ ਮਿਲ ਜਾਵੇ ਟਾਈਮ ⏰ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ 😍

♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

ਤੇਰਾ ਨਾਮ 😃 ਸੋਹਣਿਅਾ 😍 ਵੇ ਮੈ ਚੂੜੇ ੳੁਤੇ ਲਿਖਣਾ ਸੋਹਰੇ ਘਰ 🏠 ਜਾਣ ਤੋਂ ਪਹਿਲਾਂ ਰੋਟੀ_ਟੁਕ 🍛 ਸਿਖਣਾ..😘😘

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |😇

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..

Love shayari in Punjabi two lines

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….

Love shayari in Punjabi two lines
Love shayari in Punjabi two lines

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..

ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ…ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |

ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯

ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.

ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…🥰❤️

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ ..

ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ, ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…🥀

ਖਿਆਲ ਰਖਿਆਂ ਕਰ ਆਪਣਾ ਸੱਜਣਾ, ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ ਏ ਤੂੰ ❤️

ਸਲਾਮ ਆ ਉਹਨਾਂ ਆਸ਼ਕਾਂ ਨੂੰ, ਜੋ ਹੁਸਨਾ ਦੀ ਨਈ ਰੂਹਾਂ ਦੀ ਈਬਾਦਤ ਕਰਦੇ ਨੇ।🤍🤍

ਜਦ ਮੇਲ ਰੂਹਾਂ ਦਾ ਹੁੰਦਾ ਏ ਰਿਸ਼ਤੇ ਪਾਕ ਪਵਿੱਤਰ ਜੁੜਦੇ ਨੇ, ਗੱਲ ਆਪ ਮੁਹਾਰੇ ਤੁਰ ਪੈਂਦੀ ਜਦ ਯਾਰ ਸੱਜਣ ਨੂੰ ਮਿਲਦੇ ਨੇ॥

ਖਾਮੋਸ਼ੀ ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ, ਸੁਣਿਆਂ ਹੈ ਇਬਾਦਤ ਵਿਚ ਬੋਲਿਆ ਨਹੀਂ ਕਰਦੇ।।

ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤

ਜਿਸਦੇ ਲਫਜਾ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ… ਬਹੁਤ ਨਸੀਬ ਨਾਲ ਇੰਦਾ ਦਾ ਸਾਨੂੰ ਸ਼ਕਸ਼ ਮਿਲਦਾ ਹੈ…

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️

ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।

love shayari punjabi language

ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️

ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | 🥰

ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ….. ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |

love shayari punjabi language
love shayari punjabi language

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..❤️

ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ ਐਵੇਂ ਨੀ ਅਸੀਂ ਆਪਣੀ ਨੀਂਦ ਗਵਾਉਂਦੇ |

ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ 🙏 ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,,,!!🥰

ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ.

ਮੇਰੇ ਤੋਂ ਚੰਗੀਆਂ ਤੇਰੇ ਸ਼ਹਿਰ ਦੀਆਂ ਰਾਹਾਂ ਜੋ ਨਿੱਤ ਚੁੰਮਣ ਤੇਰੀਆਂ ਪੈੜਾਂ ਨੂੰ ..

ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,

ਅਗਲੇ ਜਨਮ ਤੈਨੂੰ ਲਿਖਵਾਕੇ ਆਵਾਂਗਾ ਰੱਬ ਕੋਲੋਂ, ਆਹ ਜਨਮ ਤਾਂ ਤੇਰੀ ਖੈਰ ਮੰਗਦਿਆਂ ਨੇ ਕੱਢ ਦੇਣਾ ।

ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।

‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਾਹੁੰਦੇ ਹਾਂ’ |

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ?

ਰੋਜ ਬੱਸ ਇਕ ਹੀ ਖਿਆਲ, ਕਾਸ਼ ਉਹ ਅੱਜ ਵੀ ਹੁੰਦੇ ਨਾਲ..❤️

ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ ‘ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 🥰🥰

ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ, ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ…

♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 😊ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️

ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |

love shayari punjabi 2 line

ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

love shayari punjabi 2 line
love shayari punjabi 2 line

ਹੁਣ ਜੇ ਕਦੇ ਮੇਰਾ ਖਿਆਲ ਆਵੇ, ਤਾਂ ਆਪਣਾ ਖਿਆਲ ਰੱਖੀ..

ਕੁਝ ਅੱਖਾਂ…. ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ 👀 ਵਿਚੋ ਪੜਿਆ ਕਰ ਕਮਲਿਆ..❤️

ਤੇਰੇ ਲਈ ਤੇਰੇ ਨਾਲ ਹੀ ਲੜ ਰਹੇ ਹਾਂ ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |

ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ ! ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ☺

ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ

ਪਿਆਰ ਤੇ ਸਿਆਸਤ ਓਹੀ ਜਿੱਤਦਾ , ਜਿਹੜਾ ਰੱਜ ਕੇ ਝੂਠ ਬੋਲਦਾ …

ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ..

ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,💐 ਸਾਨੂੰ ਤੇ ਬਸ ਉਸਦਾ ਮੁਸਕਰਾਉਣਾ 🥰 ਚੰਗਾ ਲੱਗਦਾ ਸੀ |

ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ ..

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ , ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥

ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

ਨੀ ਤੂੰ ਤਾਂ ਕਮਲੀਏ Hmm-Hmm ਕਰਦੀ ਰਹਿ ਗਈ, ਅੱਜ ਇੱਕ ਕੁੜੀ Call ਕਰਕੇ I Love U ਵੀ ਕਹਿ ਗਈ..!

ਕਿਥੋ ਤਲਾਸ਼ KareGi ” Mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V Kre..

ਨੀਲੇ ਨੈਣਾਂ ਦਾ ਰੰਗ ਸੀ ,ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , ਤੈਥੋਂ ਦੱਸ ਕਾਹਦਾ ਪਰਦਾ |

2 line love shayari punjabi

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ, ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ !

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ ..

2 line love shayari punjabi
2 line love shayari punjabi

ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ ..

ਬਸ ਐਨਾ ਕੁ ਕਰੀਬ ਰਹੀ ਸੱਜਣਾ, ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️

ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ ..

ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ ..

ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!

ਜਦੋਂ ਵੀ ਮਿਲਿਆ ਕਰ ਨਜ਼ਰ 👀 ਉਠਾ ਕੇ ਮਿਲਿਆ ਕਰ, ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ 👀 ‘ਚ ਵੇਖਣਾ…

ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ 🛣️ ਦੇ |

ਤੇਰਾ ਨਾਮ 😃 ਸੋਹਣਿਅਾ 😍 ਵੇ ਮੈ ਚੂੜੇ ੳੁਤੇ ਲਿਖਣਾ.. °° ਸੋਹਰੇ ਘਰ 🏠 ਜਾਣ ਤੋਂ ਪਹਿਲਾਂ ⬅ ਰੋਟੀਟੁਕ 🍛 ਸਿਖਣਾ..😘😘

ਜਿੱਥੇ ਦਿਲ ਸਾਫ਼ ਹੋਣ ਰਿਸ਼ਤੇ ਨਿਭਾਉਣ ਲਈ ਓਥੇ ਸੂਰਤਾਂ ਦਾ ਕੋਈ ਮਹੱਤਵ ਨਹੀਂ ਰਹਿੰਦਾ |

ਜਿਹਦੇ ਬਦਲੇ ਤੂੰ ਮਿਲ ਜਾਵੇਂ, ਖੁਦਾ ਕੋਈ ਐਸਾ ਗੁਨਾਹ ਕਰਾਵੇ ਮੇਰੇ ‘ਤੋਂ.. ❤️

ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ ..

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….😘 ..

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ

ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ😍😍

ਧੜਕਣਾ ❤️ ਚ ਵਸਦੇ ਨੇ ਕੁਜ਼ ਲੋਕ, ਜੁਬਾਨ 👅 ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ |

ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰

ਗੱਲ ਤਾ ਸੱਜਣਾ ਦਿਲ ❤️ ਮਿਲੇ ਦੀ ਏ ..ਨਜ਼ਰਾਂ 👀 ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ |

‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ

ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!

ਤੇਰੇ ਖਿਆਲ ਵੀ ਅਖ਼ਬਾਰ 📰 ਵਰਗੇ ਨੇ, ਇੱਕ ਦਿਨ ਵੀ ਛੁੱਟੀ ਨਈ ਕਰਦੇ ❤️

ਝੜ ਗਏ ਪੱਤੇ 🍂 ਕਦੇ ਤਾਂ ਖਿਲਣਗੇ, ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ |

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

ਮੈਂ ਮਿਲਣਾ ਤੈਨੂੰ ਉਸ ਦੁਨੀਆ ਚ, ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ

ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ

ਕੌਣ ਕਹਿੰਦਾ ਏ ਮਹੁੱਬਤ ਪੂਰੀ ਨਹੀਂ ਹੁੰਦੀ ਤੇਰਾ ਆਉਣਾ,ਠਹਿਰਨਾ ਤੇ ਚਲੇ ਜਾਣਾ ਦਾਸਤਾਂ ਤਾਂ ਪੂਰੀ ਐ

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ