Punjabi Attitude Status
ਜੋ ਮਰਜ਼ੀ ਹੋਜੇ ਮਿੱਤਰਾ… ਮੁੱਛ ਸਦਾ ਖੜ੍ਹੀ ਰੱਖਣੀ॥
ਹੋਵੇ ਕੋਈ ਗੱਲਬਾਤ…ਗਰਾਰੀ ਬਸ ਅੜੀ ਰੱਖਣੀ॥
ਚਾਹੇ ਜੈਸੇ ਹੋਣ ਹਾਲਾਤ… ਗੁੱਡੀ ਹਮੇਸ਼ਾ ਚੜ੍ਹੀ ਰੱਖਣੀ॥
ਤਕੜਾ ਆਜੇ ਚਾਹੇ ਮਾੜਾ… ਅਸਾਂ ਤਾਂ ਆਪਣੀ ਅੜੀ ਰੱਖਣੀ॥
ਜੈਸੀ ਮਰਜ਼ੀ ਚੱਲੇ ਜ਼ਿੰਦਗਾਨੀ… ਜੋੜੀ ਸ਼ੇਅਰਾਂ ਦੀ ਲੜੀ ਰੱਖਣੀ॥