Top 50+ ਮੁੰਡਿਆਂ ਲਈ ਪੰਜਾਬੀ Attitude ਦੀ Status !! Punjabi Status

ਜੀ ਮੇਰੀ ਕਿਸੇ ਵੀ ਵੀਰ ਨੂੰ ਪੰਜਾਬੀ ਸਟੇਟਸ ਅਤੇ ਸ਼ਾਇਰੀ ਵਧੀਆ ਲੱਗਦੀ ਹੈ ਤਾਂ ਆਪਣੇ ਕਾਪੀ ਕਰ ਸਕਦਾ ਹੈ ਇਥੇ ਰੋਜ ਪੰਜਾਬੀ ਸਟੇਟਸ update  ਹੁੰਦੇ ਹਾਂ ਅੱਜ ਮੈਂ Punjabi Attitude Status for boys ਤੁਹਾਡੇ ਲਈ ਲੈ ਕੇ ਆਇਆ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਇਸਟੇਟ ਚੰਗੇ ਲੱਗਣ ਗੇ.

Punjabi Attitude Status

sidhu moosewala Punjabi Attitude Status
sidhu moosewala Punjabi Attitude Status

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥

ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥

ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥

ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।

ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !

Punjabi Boys Status

ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।

ਰਾਂਝਾ ਆਪਣੀ ਰੁੱਸੀ ਹੋਈ ਹੀਰ ਨੂੰ ਮਨਾਉਣ ਤੋਂ ਬਾਦ ਪਿਆਰ ਨਾਲ ਬੋਲਿਆ.. ਰਾਂਝਾ- ਕਹੇ ਤਾਂ ਚੰਨ ਤਾਰੇ ਤੋੜ ਲਿਆਵਾਂ?
ਹੀਰ ਥੋੜੀ ਜਿਹੀ ਹੱਸੀ ਤੇ ਬੋਲੀ- ਜਾਨ ਫੇਰ ਲੰਡੂ ਗੱਲਾਂ ਸ਼ੁਰੂ…।

ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ 🙂

ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…

ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ

5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।

Punjabi Attitude Status For Boys Punjabi

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ

ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰਮਿਲਣਾ ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ

ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…

punjabi attitude status for boys punjabi
Punjabi Attitude Status For Boy

ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ

ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ ਤੇਰੀ ਮੇਰੀ ਨਈਂ ਨਿਭਣੀ ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ

ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ

Attitude Punjabi Status for boys

ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ

ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੇਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ

ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ

ਦੂਰੋਂ ਦੂਰੋਂ ਲਾਵੇ ਕਿਉ ਅਣਦਾਜੇ ਛੋਟਿਆ ਕੇਰਾਂ ਨੇੜੇ ਹੋਕੇ ਦੇਖ ਦਿਲੋ ਜੱਟ ਫੱਕਰ Aa 🤘

ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ……

ਮੁੰਡਿਆਂ ਲਈ ਪੰਜਾਬੀ ਰਵੱਈਏ ਦੀ ਸਥਿਤੀ

ਆਪਣੇ ਕਿਰਦਾਰ ਪਰ ਡਾਲ ਪਰਦਾ ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ 🤫

ਤੱਕੜੇ ਦੀ ਅੱਡੀ ਚੱਟਦੇ , ਮਾੜੇ ਤੇ ਦਿਖਾਉਂਦੇ ਜ਼ੋਰ ਨੇ ਕੁਝ ਤੇਜ਼ ਦਿਮਾਗੀ ਲੋਕ , ਜ਼ਮੀਰੋ ਕਮਜ਼ੋਰ ਨੇ ।

ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ ਤੇ ਬਾਬਾ ਮੇਹਰ ਕਰੇ ਉਹ ਤੰਗ ਹੀ ਰਹਿਣਗੇ…..

ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

ਰੱਖ ਵਿਸ਼ਵਾਸ 🤗ਉਪਰ👆ਵਾਲੇ ਤੇ !!ਕਿਸੇ 👥ਦੀਆਂ ਆਸਾਂ ਉਹ ਤੋੜਦਾ ਨੀ ਉਹਦੇ ਦਰ ਤੇ ਜਾ 🚶ਕੇ ਤਾਂ ਦੇਖੀ !! ਖਾਲੀ 🙇ਹੱਥ ਉਹ 🙏ਕਿਸੇ ਨੂੰ ਮੋੜਦਾ ਨੀ ……

punjabi Attitude Status for boy
punjabi Attitude Status for boy

ਡਰਦਾ ਨਾਂ ਲੰਘੇ ਯਮਦੂਤ ਕੋਲ ਦੀ ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ

ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟ ਦੀ

*ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ* *ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*

ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ🌪

ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

Punjabi Status boy

Game 🏒ਤਾਂ ਤੂੰ ☝ਸੋਹਣੀ ਖੇੇਡ 🤞ਰਿਹਾ ਪਰ ਬੰਦਾ👍 ਗਲਤ 🙏ਚੁਣ 😅ਲਿਆ

ਲਹਿਜੇ ਸਮਝ ਆ ਜਾਂਦੇ ਆ ਪਰਧਾਨ ਮੈਨੂੰ ਲੋਕਾਂ ਦੇ🔥ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ_ਨਹੀ👎ਲੱਗਦਾ

ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ…👌👌

🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ ਕਹਿੰਦੇ ਚੱਲ ਚਿਮਚਾ 🥄ਈ ਸੀ ਤੁਸੀ ਦੂਜੇ ਭਾਂਡੇ ਪੂਰੇ ਕਰੋ.

ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 😈ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ 🤫🖕

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ

ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!

ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ ਜੱਟ ਨੂੰ ਕਹਿੰਦੇ 5911 ਨੀ 💪🏼💪🏼

ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ

ਇਹੀ ਜਰੂਰ ਪੜਿਓ:-

  1. ਪੰਜਾਬੀ Attitude Status