Romantic Shayari in Punjabi: 55+ Best Romantic Punjabi Shayari ਸ਼ਾਇਰੀ


Welcome to our blog post dedicated to the mesmerizing world of Romantic Shayari in Punjabi. If you are searching for heartfelt expressions of love and affection, you have come to the right place. Our collection of Romantic Punjabi Shayari is designed to evoke deep emotions and create lasting memories.

Whether you are looking for Romantic Punjabi Shayari to express your feelings to a loved one or simply seeking to immerse yourself in the beauty of Punjabi poetry, we have something for everyone.

Get ready to be captivated by the charm and passion of Romantic Shayari in Punjabi and indulge in the magic of words that touch the soul. Let’s dive into the enchanting realm of Romantic Punjabi Shayari and discover the power of love through each heartfelt verse.

Romantic Shayari in Punjabi ਸ਼ਾਇਰੀ

Romantic Shayari in Punjabi ਸ਼ਾਇਰੀ

ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ ਦਿਲਾਂ ‘ਚੋਂ, ਮੁਹੱਬਤ ਲੱਭ ਲੈਂਦੀ ਹਾਂ,
ਕੋਈ ਦੇਵੇ ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ ਲੈਂਦੀ ਹਾਂ

ਰਿਸ਼ਤਾ ਕੁਝ ਏਦਾ ਦਾ ਹੋਣਾ ਚਾਹੀਦਾ ।
ਕਿ ਲੜਾਈ ਜੇਕਰ ਦੋ ਜਾਣਿਆ ਚ ਹੋਵੇ।
ਤੇ ਤੀਜੇ ਨੂੰ ਪਤਾ ਵੀ ਨਾ ਲੱਗੇ

ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਖਾ ਕੇ ਨਹੀਂ

ਵੋ ਗਮ ਹੀ ਕਾਤਲ ਨਿਕਲੇ ਮੇਰੇ,
ਜਿਨਕੋ ਦਿਲ ਮੇ ਪਨਾਹ ਦੀ ਮੈਂਨੇ।

ਮਹੁਬਤ ਲਿਬਾਸ ਦੀ ਤਰਾਂ ਥੋੜੀ ਆ ਕੇ ਰੋਜ ਪਹਿਨ ਲਿਆ ਜਾਵੇ ਚੰਗਾ ਨਹੀ ਲੱਗਾ ਤਾ ਬਦਲ ਲਿਆ ਜਾਵੇ
ਮਹੁਬਤ ਕਫਨ ਦੀ ਤਰ੍ਹਾਂ ਆ ਜੇ ਇਕ ਵਾਰੀ ਪਹਿਨ ਲਿਆ ਜਾ ਦਫਨ ਹੋਣਾ ਪੈਣਾ ਜਾ ਸਵਾਹ ਹੋਣਾ ਪੈਣਾ

ਅੱਖਾ ਉਤੇ ਪਰਦੇ ਨੇ, ਲੋਕੀ ਖੁਸੀਆ ਦੇਖ ਕੇ ਸੜਦੇ ਨੇ
ਦਿਲਾ ਚ ਬੈਠੇ ਚੋਰ ਬੜੇ, ਲੋਕੀ ਸ਼ਕਲਾ ਤੋ ਅਕਲਾ ਪੜਦੇ ਨੇ

Romantic Shayari in Punjabi ਸ਼ਾਇਰੀ

ਤੂੰ ਨਵੀਆਂ ਨਵੀਆਂ ਲਾਈਆਂ
ਤੇ ਅਸੀਂ ਠੇਠਰ ਬਹੁਤ ਪੁਰਾਣੇ ਆ
ਤੇਰੇ ਅੰਕਲ ਹੋਰੀਂ ਬਿਲਡਰ
ਤੇ ਸਾਡੇ ਭਾਂਬੜ ਸਾਰੇ ਲਾਣੇ ਆ
ਡੱਬ ਹੀਰ ਚੜ੍ਹਾ ਕੇ ਠੇਕੇ ਤੋਂ
ਪੌਣੀ ਦੀ ਬੰਨ੍ਹਦੇ ਰੇਲ ਕੁੜੇ
ਤੂੰ ਕਿੱਥੋਂ ਪੈੱਗ ਛਡਾ ਦੇਂਗੀ ਨੀ
ਅਸੀਂ ਡਗਟਰ ਕਰਤੇ ਫੇਲ੍ਹ ਕੁੜੇ

ਭੁੱਲਿਆਂ ਭੁੱਲਣੀ ਨਹੀਂ ਸੱਜਣਾ ਯਾਦ ਤੇਰੀ
ਸਦਾ ਆਉਣਗੇ ਦਿਲ ਚ ਖ਼ਿਆਲ ਤੇਰੇ
ਓਹਨਾ ਦਿੰਨਾ ਨੂੰ ਕਦੇ ਨਹੀਓ ਭੁੱਲ ਸਕਦੇ
ਜਿਹੜੇ ਦਿਨ ਬਿਤਾਏ ਸੀ ਨਾਲ ਤੇਰੇ

ਦਿਲ ਦੇ ਕੇ ਦਿਲ ਮੰਗਣਾ ਬੰਦ ਕੀਤਾ
ਜਾ ਤੈਨੂੰ ਵੇਖਕੇ ਖੰਗਣਾ ਬੰਦ ਕੀਤਾ
ਤੂੰ ਤੇ ਆ ਜਾ ਸਕਦਾ ਏ ਜੀ ਸੱਦਕੇ
ਪਰ ਮੈ ਤੇਰੇ ਸ਼ਹਿਰੋ ਲੰਘਣਾ ਬੰਦ ਕੀਤਾ
ਤੂੰ ਸੱਪਾਂ ਨੂੰ ਆਪਣਾ ਦੱਸਦਾ ਸੀ
ਦੱਸ ਸੱਪਾਂ ਨੇ ਡੰਗਣਾ ਬੰਦ ਕੀਤਾ
ਮੈ ਦੇਖਕੇ ਤੈਨੂੰ ਸੁੰਨ ਜਾ ਹੋ ਜਾਂਦਾ ਸੀ
ਤੇ ਤੂੰ ਦੇਖਕੇ ਸੰਗਣਾ ਬੰਦ ਕੀਤਾ
ਅੰਦਰੋਂ ਤਾਂ ਜਵਾਂ ਟੁੱਟੇ ਹੀ ਪਏ,

Read More:

Romantic Shayari in Punjabi For Girlfriend

Romantic Shayari in Punjabi For Girlfriend

ਇਬਾਦਤ ਹੀ ਕਰਾਂਗੇ🙏ਸੱਜਣਾ_ਤੇਰੀ ❤
ਕਿਉਂਕਿ ਤੇਰੇ ਨਾਲ ਰੂਹਦਾਰੀ ਏ ਮੇਰੀ

ਕਹਿਤੇ ਹੈ ਹੁਸਨ ਔਰ ਹਸੀਨਾਏ ਤੋਂ ਬਹੁਤ ਹੈ ਇਸ ਦੂਨੀਆਂ ਮੇਂ ❤ ਮਗਰ
ਹਮ ਤੋ ਤੁਮਾਰੀ ਸਾਦਗੀ ਔਰ ਅਦਾਓ ਕੇ ਮੁਰੀਦ ਹੈ

ਮਿਲਿਆ ਤਾਂ ਸੀ ਉਹ ਸਾਥੀ ਹਾਣੀ ਬਣਕੇ
ਪਰ ਸਾਡੀ ਜਿੰਦਗੀ ਉਸ ਕਰ ਵੱਸ ਲਈ,
“ਲੱਕੀ ਜਦ ਵੇਲਾ ਆਇਆ ਵਿਛੜਣ ਦਾ
ਜਿਸਮ ਤੋਰ ਦਿੱਤਾ ਰੂੰਹ ਆਪ ਰੱਖ ਲਈ।

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਜ਼ੁਬਾਨ ਤੋਂ ਮਾਫ ਕਰਨ ‘ਚ
ਟਾਇਮ ਨਹੀਂ ਲੱਗਦਾ,
ਪਰ ਦਿਲ ਤੋਂ ਮਾਫ ਕਰਨ
ਵਿੱਚ ਉਮਰਾਂ ਲੰਘ ਜਾਂਦੀਆ
ਦਿਲਾਂ

ਕੌਣ ਕਹਿੰਦਾ ਪਿਆਰ ਇਕ ਵਾਰ ਹੁੰਦਾ ਏ,
ਮੈਂ ਜਦ ਵੀ ਤੇਰੇ ਵੱਲ ਦੇਖਾਂ ਹਰ ਵਾਰ ਹੁੰਦਾ ਏ

Romantic Shayari in Punjabi For Girlfriend

ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ

ਇੰਤਕਾਲ ਹੋਏ ਜ਼ਜਬਾਤਾਂ ਦੇ,
ਕਦੇ ਵਿਰਾਗ ਨਹੀਂ ਕਰਦੇ ਦਿਲਾ
ਸਹੇੜਦੇ ਨੇ ਜੋ ਪਾਕ ਮੁਹੱਬਤਾਂ,
ਓਹ ਰਾਵਾਂ ਚ ਨੀ ਛੱਡਦੇ ਦਿਲਾ

ਕੌਣ ਨਾਲ ਤੁਰਿਆ ਤੇ ਕੌਣ ਪਿੱਛੇ ਮੁੜ ਗਿਆ |
ਕੀ ਕੀ ਵੇਖਿਆ ਮੈਂ, ਤੇ ਮੇਰਾ ਹਸ਼ਰ ਕਿਵੇਂ ਦਾ ਸੀ |
ਅਜੇ ਰਸਤੇ ਵਿੱਚ ਹਾਂ ਮੈਂ, ਤੁਰਿਆ ਜਾ ਰਿਆ ਹਾਂ |
ਮੈਂ ਮੰਜ਼ਿਲ ਤੇ ਜਾ ਕੇ ਦੱਸਾਂਗਾ, ਕੇ ਸਫ਼ਰ ਕਿਵੇਂ ਦਾ ਸੀ

ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ ।।
ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ

ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ

Romantic Shayari in Punjabi For Boyfriend

Romantic Shayari in Punjabi For Boyfriend

ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,,
ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ !

ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ ਦਿਲ ਮਿਲੇ ਦਾ ਸਵਾਦ ਹੁੰਦਾ।

ਨਿਕੀ ਨਿਕੀ ਗੱਲ ਉਤੇ ਮੂੰਹ ਜਿਆ ਬਣਾਉਣਾ ਏ

ਵੇ ਦੱਸ ਬੇਈਮਾਨਾਂ ਕੀ ਸਾਡੇ ਕੋਲੋ ਚਾਉਣਾ ਏ

ਲੋਕ ਪੈਰ ਦੀ ਜੁਤੀ ਸਮਝਣ ਇਹ ਰੀਤ ਪੁਰਾਣੀ ਜੱਗ ਦੀ ਏ
ਬੰਦਾ ਬੰਦੇ ਨੂੰ ਗਾਲ ਦੇਵੇ ਜਾ ਕੇ ਔਰਤ ਨੂੰ ਲੱਗਦੀ ਏ

ਪਿਆਰ ਚ ਪਾਗਲ ਹੋ ਜਾਣਾ ਕੋਈ ਖਾਸ ਗੱਲ ਨਹੀ ,,
ਖਾਸ ਗੱਲ ਤਾਂ ਸਾਰੀ ਉਮਰ ਲਈ,
ਸਿਰਫ ਇਕ ਲਈ ਹੀ ਪਾਗਲ ਹੋਏ ਰਹਿਣਾ ਏ !

Romantic Shayari in Punjabi For Boyfriend

ਮਿਲ ਜਾ ਅੱਖ ਸੁੱਕਣ ਤੋ ਪਹਿਲਾ
ਨਬਜ਼ ਮੇਰੀ ਦੇ ਰੁਕਣ ਤੋ ਪਹਿਲਾ
ਸੂਰਜ ਦੇ ਹੁੰਦਿਆਂ ਕਦੇ ਰਾਤ ਨਹੀ ਹੁੰਦੀ
ਤੇ ਸਿਵਿਆਂ ਚ ਕਦੇ ਮੁਲਾਕਾਤ ਨਹੀ ਹੁੰਦੀ

ਸਲੀਕਾ ਹੋਵੇ ਜੇ ਭਿੱਜੀਆਂ ਅੱਖਾ ਪੜਣ ਦਾ
ਤਾ ਵਹਿੰਦੇ ਹੋਏ ਹੰਝੂ ਵੀ ਅਕਸਰ ਗੱਲਾ ਕਰਦੇ ਨੇ

ਸ਼ਾਇਰਾਂ ਨਾਲ #ਰਿਸ਼ਤਾ ਰੱਖਿਆ #ਕਰੋ ਤਬੀਅਤ #ਠੀਕ 😅
ਰਹੇਗੀ #ਇਹ ਉਹ #ਹਕੀਮ ਨੇ ਜੋ #ਅਲਫਾਜ਼ਾ ਨਾਲ ਇਲਾਜ
ਕਰਦੇ ਨੇ

ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ
ਜਿਹਦੇ ਕਰਮਾਂ ‘ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ

ਕਹਿੰਦਾ ਤੇਰੀ ਸੂਰਤ ਦਿਲ❤ ਨੂੰ ਛੋਹਦੀਂ ਏ,
ਤੂੰ ਜਨੰਤ ਦੀ ਆ ਹੂਰ ਲੱਗਦੀ
ਤੈਨੂੰ ਲੋੜ ਨੀ ਮਹਿੰਗੇ_ਫੈਸ਼ਨਾਂ ਦੀ,
ਤੂੰ ਏਦਾ ਹੀ ਕੋਹਿਨੂਰ ਲੱਗਦੀ😍

Romantic Shayari Punjabi

Romantic Shayari Punjabi

ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ
ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ
ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ
ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ

ਜਿਵੇਂ ਭਰੀ ਬੱਸ ਚ ਖੜੇ ਬੰਦੇ ਨੂੰ ਮਿਲ ਗਈ ਹੋਵੇ ਸੀਟ ਕੋਈ
ਜਿਵੇਂ ਛੁੱਟੀਆਂ ਦਾ ਕੰਮ ਕਿਸੇ ਬੱਚੇ ਦਾ ਕਰ ਦਵੇ ਕੰਪਲੀਟ ਕੋਈ
ਜਿਵੇਂ ਬੈਠ ਅਰਾਮੀ ਕੁਰਸੀ ਤੇ ਕੋਈ ਆਪ ਮਹਾਰੇ ਇਲਦਾ ਏ
ਜਦ ਗੱਲ ਤੇਰੇ ਨਾਲ ਹੁੰਦੀ ਏ
ਕੁਝ ਏਦਾਂ ਦਾ ਸੁੱਖ ਮਿਲਦਾ ਹੈ❤️

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।

ਕੀ ਹੋਇਆ ਜੇ ਪੱਤਝੜ🍂 ਆਈ,
ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ🌱,
ਤੂੰ ਫੁੱਲਾਂ🌼🌺 ਜੋਗੀ ਜ਼ਮੀਨ ਰੱਖੀਂ

Romantic Shayari Punjabi

ख्वाब मत बना मुझे सच नहीं होते
साया बना लो मुझे साथ नहीं छोडेंगे

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ !
ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ !

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ
ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ

ਜਿੰਵੇ ਕਿਸੇ ਬਾਰਾਤ ਨੁੰ ਕੋਈ ਅਰਥੀ ਟੱਕਰੀ ਐ ,
ਉਹਦੀ ਮੇਰੀ ਜਿੰਦਗੀ ਬਾਬਾ ਐਨੀ ਵੱਖਰੀ ਐ ||

ਔਖਾ ਕਰਦੀਆਂ ਘੜੀਆਂ ਇੰਤਜ਼ਾਰ ਦੀਆਂ,
ਸਾਂਝਾਂ ਹੋਣ ਜੀਤਿਆ ਜਦੋਂ ਪਿਆਰ ਦੀਆਂ।

ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ..♥️🥺

ਰਮਜ਼ਾਂ ਰੱਲ ਦੀਆਂ ਸਾਡੇ ਦੋਹਾ ਦੀਆਂ,
ਤਾਇਓ ਗੱਲਾਂ ਹੁੰਦੀਆਂ ਸਾਡੇ ਦੋਹਾਂ ਦੀਆਂ

Romantic Punjabi Shayari

Romantic Punjabi Shayari

ਤੂੰ ਤਾਂ ਏ ਮੇਰੇ ਦਿਲ ਦੀ ਰਾਣੀ
ਤੇਰੇ ਨਾਲ ਏ ਕੋਈ ਸਾਂਝ ਪੁਰਾਣੀ
ਤੂੰ ਏ ਮੇਰੀ ਰੂਹ ਦੀ ਹਾਣੀ
ਪਿਆਸੇ ਲਈ ਜਿਵੇਂ ਹੁੰਦਾ ਪਾਣੀ
ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ
ਤੇਰੇ ਬਿਨ ਲੱਗੇ ਖਤਮ ਕਹਾਣੀ ਏ
ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ
ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ

ਕੀ ਜਿਉਣਾ ਹੁੰਦਾ ਯਾਰਾਂ ਵੇ
ਜਿੱਥੇ ਨਾਲ ਨੀ ਰੂਹ ਦਾ ਹਾਣੀ ਵੇ
ਤੇਰੇ ਬਿਨ ਯਾਰਾਂ ਇੰਝ ਤੜਫਾ
ਜਿਵੇਂ ਤੜਫੇ ਮੱਛਲੀ ਬਿਨ ਪਾਣੀ ਵੇ
ਤੇਰੇ ਕਰਕੇ ਗੁਰਲਾਲ ਜਿਉਦਾ ਏ
ਨਹੀ ਤਾਂ ਖਤਮ ਪ੍ਰੀਤ ਕਹਾਣੀ ਵੇ

ਤੇਰੇ ਨਾਲ ਐ ਅਰਥ ਮੇਰੀ ਜਿੰਦਗੀ ਦੇ
ਤੇਰੇ ਬਿਨਾ ਜਿਉਦੀ ਮੈਂ ਲਾਸ਼ ਮਿੱਠੀਏ
ਜਨਮ ਲੈ ਕੇ ਸਿਰਫ ਮੇਰੇ ਲਈ ਆਉਣਾ ਸੀ ਤੂੰ ਧਰਤੀ ਤੇ
ਇੱਕ ਪਲ ਅੱਖਾਂ ਤੋਂ ਨਾ ਪਾਸੇ ਹੁੰਦੀ ਤੂੰ ਕਾਸ਼ ਮਿੱਠੀਏ
ਇਸ ਜਨਮ ਤਾਂ ਇਕੱਠੇ ਅਸੀ ਨਹੀ ਹੋਏ
ਮਿਲਾਗੇ ਅਗਲੇ ਜਨਮ ਮੈਨੂੰ ਪੂਰੀ ਆਸ ਮਿੱਠੀਏ
ਆਜਾ ਪ੍ਰੀਤ ਆ ਕੇ ਮਿਲਜਾ ਤੂੰ ਮੈਨੂੰ ਖੰਡ ਬਣਕੇ
ਕਿਤੇ ਤੇਰਾ ਗੁਰਲਾਲ ਨਾ ਛੱਡ ਜੇ ਸਵਾਸ ਮਿੱਠੀਏ

Romantic Punjabi Shayari

ਰਾਤੀਂ ਸੱਜ਼ਣਾ ਮੈਨੂੰ ਸਪਨਾ ਆਇਆ
ਆਕੇ ਤੂੰ ਘੁੱਟ ਕੇ ਗਲ ਨਾਲ ਲਾਇਆ
ਫਿਰ ਦਿਲ ਨੀ ਲੱਗਿਆ ਮੇਰਾ ਵੇ
ਮੈਂ ਰੋ ਰੋ ਕੇ ਤੈਨੂੰ ਹਾਲ ਦਿਲ ਦਾ ਸੁਣਾਇਆ
ਫਿਰ ਘੁੱਟ ਕੇ ਹੱਥ ਫੜ ਲਿਆ ਮੈਂ ਤੇਰਾ ਵੇ
ਰੀਝਾਂ ਲਾ ਲਾ ਤੱਕਿਆ ਸੀ ਮੈਂ ਚੰਨ ਵਰਗਾ ਮੁੱਖੜਾ ਤੇਰਾ ਵੇ
ਤੇਰੇ ਸਾਥ ਨਾਲ ਜਿੰਦਗੀ ਵਿੱਚ ਚਾਨਣ ਮੇਰੇ
ਜਦੋਂ ਦਿਸੇ ਨਾ ਤੂੰ ਅੱਖੀਆਂ ਨੂੰ ਤਾਂ ਲੱਗਦਾ ਘੁੱਪ ਹਨੇਰਾ ਵੇ
ਗੁਰਲਾਲ ਭਾਈ ਰੂਪੇ ਵਾਲੇ ਦੇ ਸ਼ਬਦਾਂ ਵਿੱਚ ਪ੍ਰੀਤ ਜਿਕਰ ਹੁੰਦਾ ਏ ਤੇਰਾ ਵੇ

ਓਹੀ ਹੋਇਆ
ਜੋ ਲਗਦਾ ਨਹੀਂ ਸੀ ਕਦੇ
ਓਹਦੇ ਹਥੋਂ ਹੀ ਮਾਰੇਂ ਗਏ
ਜਿਹੜਾ ਕਾਤਿਲ ਲਗਦਾ ਨਹੀਂ ਸੀ ਕਦੇ

ਓਹਦੇ ਬੋਲਾਂ ਤੋਂ ਲਗਦਾ ਸੀ
ਓਹਦੇ ਵਰਗਾ ਕਿਤੇ ਪਿਆਰ ਨਹੀਂ
ਓਹਦੇ ਨਾਲ ਕਰਕੇ ਸਮਝ ਗਿਆ
ਹੁਣ ਕਰਨਾ ਕਦੇ ਪਿਆਰ ਨਹੀਂ

ਕਰਕੇ ਇਸ਼ਕ ਮੈਨੂੰ ਲੱਗਦਾ
ਹੱਸਦੇ ਵਸਦੇ ਲੋਕ ਵੀ ਮਰ ਜਾਂਦੇ ਨੇ

Romantic Punjabi Shayari

ਬਿਨ ਮੌਸਮ ਪੈਦਾ ਏਂ ਮੀਂਹ
ਅਖਾਂ ਚੋਂ ਹੰਝੂ ਜਿਵੇਂ ਡਿਗਦੇ ਰਹਿੰਦੇ ਨੇ
ਸ਼ਹਿਰ ਮਹੁੱਬਤ ਦੇ ਰਹਿੰਦਾ ਕੋਇ ਅਬਾਦ ਨਹੀਂ
ਮੇਰੇ ਵਰਗੇ ਸਾਰੇ ਇਥੇ ਬਰਬਾਦ ਰਹਿੰਦੇ ਨੇ

ਕਹਿੰਦੇ ਨੇ ਬੁੱਲ੍ਹੇ ਸ਼ਾਹ
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ,
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ

ਬਨਾਇਆ ਹੋਇਆਂ ਮਜ਼ਾਕ
ਲੋਕ ਆਪਣੇ ਉੱਤੇ ਹੱਸਦੇ ਨੇਂ
ਕੋਈ ਦੱਸਦਾ ਕੁਝ ਨਹੀਂ
ਆਸ਼ਿਕ ਸਾਰੇ ਹਾਲ ਠੀਕ ਦਸਦੇ ਨੇ

ਮੈਂ ਭੁੱਲ ਦਾ ਜਾ ਰਿਹਾ
ਕੁੱਝ ਇਦਾਂ ਆਪਣੇ ਆਪ ਨੂੰ
ਜਿਵੇਂ ਟੁੱਟਣੇ ਤੋਂ ਬਾਅਦ ਆਲ੍ਹਣਾ
ਪੰਛੀ ਘਰ ਦਾ ਰਾਹ ਭੁੱਲ ਜਾਂਦੇ ਨੇ

Romantic Shayari in Punjabi English

Romantic Shayari in Punjabi English

Ek saaf jehi gall 2 laf ja vich tenu karde aa
Feeling nu smjho ji asi dill to tuhde te marde aa 🥀❤️

Supne c aaye pole pabba naal je
galla rooh naal karan de ishaare dekhe me
akhaa chamakdiyaa noor badha chechre ute
bhai roope waleyaa sajjna de mukh de nazare dekhe me

Cha de akhri ghut🙈 wargiya ne yada usdiyan,
na ta khatm karna chnga🙃 lg da te na hi chdna

Tere naal chldiyan manjil bhave na mile,
par Wada rhiya safar yaadgaar rhuga❤️

mainu hor kush nahi chahida
bas tera zindagi bhar saath chahida

Romantic Shayari in Punjabi English

Tere naal naal jo mein karda gallan
Karda badiya chete ni 😘
Mera naam lai ke menu aawaz mare
Menu enne pain bhulekhe ni ❣️

Jammi Si Main Chavan De Naal;
Kyun Pyaar Ena Pe Janda Maavan De Naal;
Dukh Bada Lagda Jadon Koi Lai Janda;
Viah Di Chaar Lavan De Naal ♥️

Piar wali gal sari
dilan wali saanj di
ik dusre de laie
maan samaan di
kade ruse kade guse
kade mun jaan di
Piar wali gal sari
dilan wali saanj di

Lagdi ae pyaari
Jdo khid khid hasdi ae
Tere dill da pata ni
Mere dill ch tu wasdi ae ❤️🥀

Romantic Shayari in Punjabi English

Ishq ne ve tabhyi mcha rkhi hai,
adhi duniya pagal te adhi shayar bna rkhi ae💯

Aakhiya De kol Sada Reh sajna,
Assi Lakh War Tak Ke Vi Nahi Rajna,
Mukhra Na Mori Sada Zor Koi Na,
Kade Chadd Ke Na Javi Sada Hor Koi Na ♥️🥀🧿

Sikayat ta khud nall aa,
par mohabat ta Aaj ve tere naal aa 🥰❤️

Khud nu gwona da ta pta nhi dilla,
par kise nu paun de hadd kr diti me♥️

Labh labh ke cheeza vapas kitiya vichdan vele par
Kuj mein ohde ch kuj oh mere ch reh hi gya 💔💯

Kujh pane teriyan yadan de,
Pdhne nu jee karda ae
Tere bin jee ke dekh liya,
Pr tere bin na sarda ae 💔🥺

Romantic Shayari in Punjabi English

Ronn de ki lod je😭 koi😃 hason wla mill jave,
time⏰ khash de ki lod je,
koi dillo❤️ karan wala mil jave😍

Bhut barkat aa tere ishq ‘ch
Jdo da hoya wdh da ee ja rhe ♥️🥀

Suneya e mein ke us lok tera vaasa e
Baithdi haan roz tareya di lo ch Chan di chanani ch
Ke khaure kidhre eh tera pta dass den !!🥀

Rishta ohh nibda hunda hai
Jis vich sabd ght te smjh
Jyda hobe takrar ght
Te pyaar jyda hove 🥀💐❤️

Romantic Shayari in Punjabi English

Tu dil ch dhadkda e
Sahaan ch vassda e
Hanjhuya ch ronda e
Te haaseya ch hassda e !!❤️🥀

In conclusion, Romantic Shayari in Punjabi beautifully captures the essence of love and passion, infusing it with the rich and melodious language of Punjab. Whether you’re looking to express your deepest emotions or simply enjoy the artistry of words, Romantic Punjabi Shayari is the perfect choice.

With its heartfelt verses and enchanting rhythms, this form of poetry allows you to immerse yourself in a world of romance and longing. So, dive into the world of Romantic Shayari in Punjabi, and let your heart speak the language it knows best.

Explore the magic of Romantic Punjabi Shayari and let your soul be serenaded by the undying melodies of love, for each line of poetry resonates with the power of passion and affection. Allow Romantic Shayari in Punjabi to touch your heart and soul, reminding you of the profound beauty that lies within the realm of love.

Tags: Romantic Shayari in Punjabi, Romantic Shayari in Punjabi For Girlfriend, Romantic Shayari in Punjabi For Boyfriend, Romantic Shayari Punjabi, Romantic Punjabi Shayari, Romantic Shayari in Punjabi English, ਸ਼ਾਇਰੀ.

Leave a Comment